ਐਮਥਿਸਟ ਬੈਂਬੂ ਯਾਨੀ ਬਾਂਸ ਸਾਲਟ ਦੁਨੀਆ ਵਿੱਚ ਸਭ ਤੋਂ ਕੀਮਤੀ ਹੈ। ਇਹ ਕੋਰੀਅਨ ਲੂਣ ਹੈ, ਜੋ ਬਾਂਸ ਦੇ ਸਿਲੰਡਰ ਵਿੱਚ ਭਰ ਕੇ ਬਣਾਇਆ ਜਾਂਦਾ ਹੈ। ਇਹ ਨਮਕ ਹੁਸ਼ਿਆਰਪੁਰ ਦੇ ਕੰਢੀ ਖੇਤਰ 'ਚ ਵੀ ਤਿਆਰ ਕੀਤਾ ਜਾ ਰਹੇ ਹੈ।